Hamdard Media Group

    ਗਰੇਅ ਵੇਲ੍ਹ ਸੀਨੀਅਰ ਕਲੱਬ ਮੈਂਬਰਾਂ ਨੇ ਸੈਂਟਰ ਆਈਲੈਂਡ ਦੀ ਸੈਰ ਕੀਤੀ

    by Sandeep Kaur |   ( Updated:2024-07-23 09:41:27  )
    ਗਰੇਅ ਵੇਲ੍ਹ ਸੀਨੀਅਰ ਕਲੱਬ ਮੈਂਬਰਾਂ ਨੇ ਸੈਂਟਰ ਆਈਲੈਂਡ ਦੀ ਸੈਰ ਕੀਤੀ
    X

    ਬੀਤੇ ਦਿਨੀਂ ਗਰੇਅ ਵੇਲ੍ਹ ਸੀਨੀਅਰ ਕਲੱਬ ਮੌਂਟੇਂਨਐਸ਼ ਰੋਡ ਬਰੈਂਪਟਨ ਦੇ 44 ਮੈਂਬਰੱ ਨੇ 14 ਜੁਲਾਈ ਨੂੰ ਸੈਂਟਰ ਆਈਲੈਂਡ ਦੀ ਸੈਰ ਕੀਤੀ।ਉਥੇ ਚੱਲ ਰਹੇ ਹਰੇ ਰਾਮਾ ਹਰੇ ਕ੍ਰਿਸ਼ਨਾ ਮੇਲੇ ਵਿਚ ਵੀ ਸ਼ਮੂਲੀਅਤ ਕੀਤੀ। ਪਰਵਿੰਦਰ ਸਿੰਘ ਸਰਲ ਨੇ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ ਤੇ ਇਸ ਟੂਰ ਦੌਰਾਨ ਸਾਰੇ ਮੈਂਬਰਾਂ ਦੀ ਚਾਹ ਪਾਣੀ ਨਾਲ ਸੇਵਾ ਕੀਤੀ ਗਈ ਤੇ ਕਲੱਬ ਦੇ ਪ੍ਰਧਾਨ ਸਤਵੰਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਉਪਰੋਕਤ ਤਸਵੀਰ ਵਿਚ ਸਾਰੇ ਮੈਂਬਰ ਖੜ੍ਹੇ ਵਿਖਾਈ ਦੇ ਰਹੇ ਹਨ।

    Next Story