Home > Breaking News > Gurdaspur ASI ਤੇ Home Guard ਹੱਤਿਆ ’ਚ ਵੱਡੀ ਅਪਡੇਟ,terrorist organization ਵੱਲੋਂ ਲਈ ਜ਼ਿੰਮੇਵਾਰੀ!
Gurdaspur ASI ਤੇ Home Guard ਹੱਤਿਆ ’ਚ ਵੱਡੀ ਅਪਡੇਟ,terrorist organization ਵੱਲੋਂ ਲਈ ਜ਼ਿੰਮੇਵਾਰੀ!
ਗੁਰਦਾਸਪੁਰ ਵਿੱਚ ਪੰਜਾਬ ਪੁਲਿਸ ਦੀ ਚੌਂਕੀ ਵਿੱਚ ਏਐਸਆਈ ਤੇ ਹੋਮਗਾਰਡ ਦੀ ਗੋਲੀ ਲੱਗਣ ਕਾਰਣ ਮੌਤ ਹੋ ਗਈ ਸੀ। ਪਰ ਇਸ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।

X
ਗੁਰਦਾਸਪੁਰ: ਗੁਰਦਾਸਪੁਰ ਵਿੱਚ ਪੰਜਾਬ ਪੁਲਿਸ ਦੀ ਚੌਂਕੀ ਵਿੱਚ ਏਐਸਆਈ ਤੇ ਹੋਮਗਾਰਡ ਦੀ ਗੋਲੀ ਲੱਗਣ ਕਾਰਣ ਮੌਤ ਹੋ ਗਈ ਸੀ। ਪਰ ਇਸ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।
ਇਸ ਹਮਲੇ ਨੂੰ ਲੈ ਕੇ ਇੱਕ ਅੱਤਵਾਦੀ ਸੰਗਠਨ ਨੇ ਦਾਅਵਾ ਕੀਤਾ ਹੈ। ਤੇ ਪਾਕਿਸਤਾਨ ਅਧਾਰਿਤ ਅੱਤਵਾਦੀ ਸਮੂਹ ਟੀ.ਟੀ.ਐੱਚ ਅਲ-ਬੁਰਕ ਨੇ ਪੋਸਟ ਪਾ ਕਿ ਇਹ ਜ਼ਿੰਮੇਵਾਰੀ ਚੱਕੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਏਐਸਆਈ ਤੇ ਹੋਮਗਾਰਡ ਤੇ ਹਮਲਾ ਟੀ.ਟੀ.ਐੱਚ ਅਲ-ਬੁਰਕ ਨੇ ਕਰਵਾਇਆ ਹੈ। ਤੇ ਗਜਵਾ-ਏ-ਹਿੰਦ ਕੀਤਾ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਕਰਾਂਗੇ।
ਉਹਨਾਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਆਰਮੀ, ਬੀਐੱਸਐੱਫ, ਤੇ ਪੁਲਿਸ ਦੇ ਘਰਾਂ ਨੂੰ ਵੀ ਟਾਰਗੇਟ ਕੀਤਾ ਜਾਵੇਗਾ। ਪਰ ਸਾਡਾ ਅਦਾਰਾ ਇਸ ਪੋਸਟ ਦੀ ਹਾਲੇ ਪੁਸ਼ਟੀ ਨਹੀਂ ਕਰਦਾ।
Next Story
